• Home
  • Uncategorized
  • President ਮੁਰਮੂ ਨੇ ਰਚਿਆ ਇਤਿਹਾਸ! ‘ਪ੍ਰਚੰਡ’ ਵਿੱਚ ਸਹਿ-ਪਾਇਲਟ ਵਜੋਂ ਭਰੀ ਉਡਾਣ

President ਮੁਰਮੂ ਨੇ ਰਚਿਆ ਇਤਿਹਾਸ! ‘ਪ੍ਰਚੰਡ’ ਵਿੱਚ ਸਹਿ-ਪਾਇਲਟ ਵਜੋਂ ਭਰੀ ਉਡਾਣ

ਨਵੀ ਦਿੱਲੀ, 27 ਫਰਵਰੀ 2026 : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਵਿੱਚ ਸਵਦੇਸ਼ੀ ਹਲਕੇ ਲੜਾਕੂ ਹੈਲੀਕਾਪਟਰ ‘ਪ੍ਰਚੰਡ’ ਵਿੱਚ ਸਹਿ-ਪਾਇਲਟ ਵਜੋਂ ਉਡਾਣ ਭਰ ਕੇ ਨਵਾਂ ਇਤਿਹਾਸ ਰਚ ਦਿੱਤਾ। ਉਹ ਇਸ ਹੈਲੀਕਾਪਟਰ ਵਿੱਚ ਉਡਾਣ ਭਰਨ ਵਾਲੀ ਦੇਸ਼ ਦੀ ਪਹਿਲੀ ਰਾਸ਼ਟਰਪਤੀ ਬਣ ਗਈ ਹਨ। ਇਹ ਉਡਾਣ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਹੋਈ, ਜਿਸ ਨਾਲ ਇਸ ਪ੍ਰੋਗਰਾਮ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ।

ਉਡਾਣ ਤੋਂ ਪਹਿਲਾਂ ਪਾਇਲਟ ਨੇ ਰਾਸ਼ਟਰਪਤੀ ਨੂੰ ਹੈਲੀਕਾਪਟਰ ਦੀ ਤਕਨੀਕੀ ਜਾਣਕਾਰੀ ਅਤੇ ਸੁਰੱਖਿਆ ਸਬੰਧੀ ਨਿਰਦੇਸ਼ ਦਿੱਤੇ। ਰਾਸ਼ਟਰਪਤੀ ਇਸ ਮੌਕੇ ਹਰੇ ਰੰਗ ਦੀ ਫੌਜੀ ਵਰਦੀ ਅਤੇ ਹੈਲਮੇਟ ਪਹਿਨੇ ਨਜ਼ਰ ਆਏ। ਟੇਕ-ਆਫ ਤੋਂ ਪਹਿਲਾਂ ਉਹਨਾਂ ਨੇ ਕਾਕਪਿਟ ਤੋਂ ਹੱਥ ਹਿਲਾ ਕੇ ਮੌਜੂਦ ਲੋਕਾਂ ਦਾ ਧੰਨਵਾਦ ਵੀ ਕੀਤਾ।

Releated Posts

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀ ਦਿੱਲੀ, 1 ਜੂਨ : ਵਿਸ਼ਵਵਿਆਪੀ ਊਰਜਾ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ, ਕੇਂਦਰ…

ByByPrince KandhariJun 1, 2026

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਫਰੀਦਕੋਟ…

ByByPrince KandhariMay 25, 2026

Australia Breaking: ਪੰਜਾਬੀਆਂ ਨੂੰ ਟਾਰਗੇਟ ਕਰਨ ਵਾਲਾ ਸੰਗਠਨ ਆਸਟ੍ਰੇਲੀਆ ਸਰਕਾਰ ਨੇ ਕੀਤਾ ਬੈਨ

ਚੰਡੀਗੜ੍ਹ, 17 ਮਈ – ਆਸਟ੍ਰੇਲੀਆ ਦੀ ਸਰਕਾਰ ਨੇ ਨੈਸ਼ਨਲ ਸੋਸ਼ਲਿਸਟ ਨੈੱਟਵਰਕ (NSN), ਇੱਕ ਨਵ-ਨਾਜ਼ੀ ਸੰਗਠਨ ਨੂੰ ਬੈਨ ਕਰ…

ByByPrince KandhariMay 17, 2026

Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ

ਚੰਡੀਗੜ੍ਹ, 30 ਅਪ੍ਰੈਲ 2026 : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ…

ByByPrince KandhariMay 1, 2026
8 Comments Text
  • Andrew1334 says:
    Your comment is awaiting moderation. This is a preview; your comment will be visible after it has been approved.
    Boost your income—enroll in our affiliate program today!
  • Troy2682 says:
    Your comment is awaiting moderation. This is a preview; your comment will be visible after it has been approved.
    Start profiting from your network—sign up today!
  • Edith4252 says:
    Your comment is awaiting moderation. This is a preview; your comment will be visible after it has been approved.
    Share our offers and watch your wallet grow—become an affiliate!
  • Molly4266 says:
    Your comment is awaiting moderation. This is a preview; your comment will be visible after it has been approved.
    Promote our products and earn real money—apply today!
  • Wesley18 says:
    Your comment is awaiting moderation. This is a preview; your comment will be visible after it has been approved.
    Promote our products and earn real money—apply today!
  • Gina4314 says:
    Your comment is awaiting moderation. This is a preview; your comment will be visible after it has been approved.
    Refer friends and colleagues—get paid for every signup!
  • Dylan4519 says:
    Your comment is awaiting moderation. This is a preview; your comment will be visible after it has been approved.
    Turn your network into income—apply to our affiliate program!
  • Caleb1089 says:
    Your comment is awaiting moderation. This is a preview; your comment will be visible after it has been approved.
    https://shorturl.fm/WVxDY
  • Leave a Reply

    Your email address will not be published. Required fields are marked *

    Scroll to Top