• Home
  • Latest News
  • ਸਿੱਧੂ ਪਰਿਵਾਰ ਦੇ ਘਰ ਨੂੰ ਜਾਂਦੀ ਕੱਚੀ ਪਹੀ ਦਾ ਕੰਮ ਜਾਰੀ।
Image

ਸਿੱਧੂ ਪਰਿਵਾਰ ਦੇ ਘਰ ਨੂੰ ਜਾਂਦੀ ਕੱਚੀ ਪਹੀ ਦਾ ਕੰਮ ਜਾਰੀ।

ਸਿੱਧੂ ਪਰਿਵਾਰ ਦੇ ਘਰ ਨੂੰ ਜਾਂਦੀ ਕੱਚੀ ਪਹੀ ਦਾ ਕੰਮ ਜਾਰੀ।

ਫਰੀਦਕੋਟ 8 ਫਰਵਰੀ – ( ਪਰਵਿੰਦਰ  ਸਿੰਘ ਕੰਧਾਰੀ ) ਪਿੰਡ ਝੋਕ ਸਰਕਾਰੀ ਦੇ ਸਿੱਧੂ ਪਰਿਵਾਰ ਦੇ ਘਰ ਨੂੰ ਜਾਂਦੀ  ਕੱਚੀ ਪਹੀ ਬਣਾਈ ਜਾ ਰਹੀ ਹੈ। ਕੱਚੀ ਪਹੀ ਤੇ ਰਹਿੰਦੇ ਵਸਨੀਕ  ਸੁਰਜੀਤ ਸਿੰਘ ਅਤੇ ਅਰਸ਼ ਸਿੱਧੂ ਨੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਪਿਛਲੇ ਲੰਮੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਉਨ੍ਹਾਂ ਨੇ ਕਿਹਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਤਰੁੰਤ ਕੱਚੀ ਪਹੀ ਦਾ ਕੰਮ ਸ਼ੁਰੂ ਕਰਵਾ ਦਿੱਤਾ।ਉਨ੍ਹਾਂ ਨੇ ਕਿਹਾ ਬਰਸਾਤ ਦੇ ਦਿਨਾਂ ਵਿੱਚ ਪਹਿਲਾਂ ਜਿੱਥੇ ਰਸਤਾ ਖਰਾਬ ਹੋ ਜਾਂਦਾ ਸੀ, ਹੁਣ ਸਾਨੂੰ ਬਿਲਕੁਲ ਮੁਸ਼ਕਲ ਨਹੀਂ ਆਵੇਗੀ।

Releated Posts

ਗਗਨਦੀਪ ਧਾਲੀਵਾਲ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਲਵਾ ਜੌਨ ਸੈਂਟਰਲ ਦਾ ਇੰਚਾਰਜ ਲਗਾਇਆ ਗਿਆ

ਫ਼ਰੀਦਕੋਟ 31 ਜਨਵਰੀ  ਗਗਨਦੀਪ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫ਼ਰੀਦਕੋਟ ਨੂੰ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ…

ByByPrince KandhariJan 31, 2026

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਗੁੱਜਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਗੁੱਜਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਫਰੀਦਕੋਟ 23 ਦਸੰਬਰ (ਪਰਵਿੰਦਰ ਸਿੰਘ…

ByByPrince KandhariDec 23, 2025

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੱਗੇਆਣਾ ਤੋਂ ਬੱਸ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੱਗੇਆਣਾ ਤੋਂ ਬੱਸ ਰਵਾਨਾ ਜੈਤੋ 23 ਦਸੰਬਰ (ਪਰਵਿੰਦਰ ਸਿੰਘ)ਪੰਜਾਬ ਸਰਕਾਰ ਦੀ…

ByByPrince KandhariDec 23, 2025

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਵੱਲੋਂ ਪੰਚਾਇਤ ਸੰਮਤੀ ਫਰੀਦਕੋਟ ਦਿਹਾਤੀ ਹਲਕੇ ਤੋਂ ਸੁਖਮੰਦਰ ਸਿੰਘ ਨੇ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ…

ਫਰੀਦਕੋਟ:05 ਦਸੰਬਰ(ਕੰਧਾਰੀ) ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਵੱਲੋਂ ਪੰਚਾਇਤ ਸੰਮਤੀ ਫਰੀਦਕੋਟ ਦਿਹਾਤੀ ਹਲਕੇ ਤੋਂ ਸ. ਸੁਖਮੰਦਰ…

ByByPrince KandhariDec 5, 2025

Leave a Reply

Your email address will not be published. Required fields are marked *

Scroll to Top