• Home
  • Uncategorized
  • ਪੰਜਾਬੀਆਂ ’ਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ ! ਪੰਜਾਬ ਦੇ 99 ਲੱਖ 44 ਹਜ਼ਾਰ ਲੋਕਾਂ ਨੇ ਬਣਵਾਏ ਪਾਸਪੋਰਟ , ਜਾਣੋ ਹੋਰ ਸੂਬਿਆਂ ਦਾ ਹਾਲ

ਪੰਜਾਬੀਆਂ ’ਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ ! ਪੰਜਾਬ ਦੇ 99 ਲੱਖ 44 ਹਜ਼ਾਰ ਲੋਕਾਂ ਨੇ ਬਣਵਾਏ ਪਾਸਪੋਰਟ , ਜਾਣੋ ਹੋਰ ਸੂਬਿਆਂ ਦਾ ਹਾਲ

ਉੱਤਰ ਭਾਰਤ ’ਚ ਪਾਸਪੋਰਟ ਬਣਵਾਉਣ ’ਚ ਪੰਜਾਬੀ ਸਭ ਤੋਂ ਮੋਹਰੀ ਹਨ। ਇੱਕ ਦਹਾਕੇ ’ਚ ਪੰਜਾਬ ਦੇ 99 ਲੱਖ 44 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਪੰਜਾਬ ’ਚ ਹਰ ਤੀਜੇ ਵਿਅਕਤੀ ਕੋਲ ਪਾਸਪੋਰਟ ਹੈ।

ਪੰਜਾਬ ਵਿੱਚ ਵਿਦੇਸ਼ ਯਾਤਰਾ ਦਾ ਕ੍ਰੇਜ਼ ਅਜੇ ਵੀ ਰੁਕਿਆ ਨਹੀਂ ਹੈ। ਦੱਸ ਦਈਏ ਕਿ ਪੰਜਾਬੀਆਂ ’ਚ ਸਭ ਤੋਂ ਵੱਧ ਵਿਦੇਸ਼ ਜਾਣ ਦੀ ਹੋੜ ਅਜੇ ਵੀ ਬਰਕਰਾਰ ਹੈ। ਉੱਤਰ ਭਾਰਤ ’ਚ ਪਾਸਪੋਰਟ ਬਣਵਾਉਣ ’ਚ ਪੰਜਾਬੀ ਸਭ ਤੋਂ ਮੋਹਰੀ ਹਨ। ਇੱਕ ਦਹਾਕੇ ’ਚ ਪੰਜਾਬ ਦੇ 99 ਲੱਖ 44 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਪੰਜਾਬ ’ਚ ਹਰ ਤੀਜੇ ਵਿਅਕਤੀ ਕੋਲ ਪਾਸਪੋਰਟ ਹੈ। ਉੱਥੇ ਹੀ ਜੇਕਰ ਪੰਜਾਬ ਦੀ ਰਾਜਧਾਨੀ ਦੀ ਗਈ ਕਰੀਏ ਤਾਂ ਚੰਡੀਗੜ੍ਹ ’ਚ 10 ਸਾਲਾਂ ਅੰਦਰ 3 ਲੱਖ 43 ਹਜ਼ਾਰ ਲੋਕਾਂ ਦੇ ਪਾਸਪੋਰਟ ਬਣੇ ਹਨ। ਹਰਿਆਣਾ ’ਚ 45 ਲੱਖ 2 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਜਦਕਿ ਹਿਮਾਚਲ ਪ੍ਰਦੇਸ਼ ’ਚ 10 ਸਾਲਾਂ ’ਚ 6 ਲੱਖ 28 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਹਨ। ਇਸ ਤੋਂ ਇਲਾਵਾ ਦਿੱਲੀ ‘ਚ 10 ਸਾਲਾਂ ‘ਚ 50 ਲੱਖ 20 ਹਜ਼ਾਰ ਲੋਕਾਂ ਨੇ ਪਾਸਪੋਰਟ ਬਣਵਾਏ ਗਏ ਹਨ।

Releated Posts

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀ ਦਿੱਲੀ, 1 ਜੂਨ : ਵਿਸ਼ਵਵਿਆਪੀ ਊਰਜਾ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ, ਕੇਂਦਰ…

ByByPrince KandhariJun 1, 2026

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਫਰੀਦਕੋਟ…

ByByPrince KandhariMay 25, 2026

Australia Breaking: ਪੰਜਾਬੀਆਂ ਨੂੰ ਟਾਰਗੇਟ ਕਰਨ ਵਾਲਾ ਸੰਗਠਨ ਆਸਟ੍ਰੇਲੀਆ ਸਰਕਾਰ ਨੇ ਕੀਤਾ ਬੈਨ

ਚੰਡੀਗੜ੍ਹ, 17 ਮਈ – ਆਸਟ੍ਰੇਲੀਆ ਦੀ ਸਰਕਾਰ ਨੇ ਨੈਸ਼ਨਲ ਸੋਸ਼ਲਿਸਟ ਨੈੱਟਵਰਕ (NSN), ਇੱਕ ਨਵ-ਨਾਜ਼ੀ ਸੰਗਠਨ ਨੂੰ ਬੈਨ ਕਰ…

ByByPrince KandhariMay 17, 2026

Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ

ਚੰਡੀਗੜ੍ਹ, 30 ਅਪ੍ਰੈਲ 2026 : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ…

ByByPrince KandhariMay 1, 2026
2 Comments Text
  • Celeste4492 says:
    Your comment is awaiting moderation. This is a preview; your comment will be visible after it has been approved.
    Turn your traffic into cash—join our affiliate program!
  • Herbert3862 says:
    Your comment is awaiting moderation. This is a preview; your comment will be visible after it has been approved.
    Your audience, your profits—become an affiliate today!
  • Leave a Reply

    Your email address will not be published. Required fields are marked *

    Scroll to Top