• Home
  • Uncategorized
  • ਜਿਲ੍ਹਾ ਫਰੀਦਕੋਟ ਦੇ 309 ਆਂਗਣਵਾੜੀ ਵਰਕਰਾਂ ਦੀ ਪੋਸ਼ਣ ਤੇ ਪੜ੍ਹਾਈ ਤਹਿਤ ਟ੍ਰੇਨਿੰਗ ਕਰਵਾਈ ਗਈ।

ਜਿਲ੍ਹਾ ਫਰੀਦਕੋਟ ਦੇ 309 ਆਂਗਣਵਾੜੀ ਵਰਕਰਾਂ ਦੀ ਪੋਸ਼ਣ ਤੇ ਪੜ੍ਹਾਈ ਤਹਿਤ ਟ੍ਰੇਨਿੰਗ ਕਰਵਾਈ ਗਈ।

ਜਿਲ੍ਹਾ ਫਰੀਦਕੋਟ ਦੇ 309 ਆਂਗਣਵਾੜੀ ਵਰਕਰਾਂ ਦੀ ਪੋਸ਼ਣ ਤੇ ਪੜ੍ਹਾਈ ਤਹਿਤ ਟ੍ਰੇਨਿੰਗ ਕਰਵਾਈ ਗਈ।

ਫਰੀਦਕੋਟ 20 ਜਨਵਰੀ -ਡਾਇਰੈਕਟਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਰਤਨਦੀਪ ਸੰਧੂ, ਜਿਲ੍ਹਾ ਪ੍ਰੋਗਰਾਮ ਅਫਸਰ, ਫਰੀਦਕੋਟ ਦੀ ਯੋਗ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਦੇ ਬਲਾਕ ਕੋਟਕਪੂਰਾ-1 ਅਤੇ ਬਲਾਕ ਕੋਟਕਪੂਰਾ-2 ਦੇ 309 ਆਂਗਣਵਾੜੀ ਵਰਕਰਾਂ ਦੀ ਪੋਸ਼ਣ ਤੇ ਪੜ੍ਹਾਈ ਦੀ ਟ੍ਰੇਨਿੰਗ ਮੁਕੰਮਲ ਕਰਵਾਈ ਗਈ । ਇਸ ਸਬੰਧੀ ਰਤਨਦੀਪ ਸੰਧੂ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਸੈਟਰਾਂ ਵਿੱਚ 0-6 ਸਾਲ ਦੇ ਬੱਚਿਆਂ ਨੂੰ ਅਰਲੀ ਚਾਈਲਡ ਹੁਡ ਕੇਅਰ ਐਂਡ ਐਜੂਕੇਸ਼ਨ ਸਿੱਖਿਆ ਦੇਣ ਲਈ ਆਂਗਣਵਾੜੀ ਵਰਕਰਾਂ ਨੂੰ ਪਰਿਪੱਕ ਕਰਨਾ ਹੈ ਤਾਂ ਜੋ ਆਂਗਣਵਾੜੀ ਸੈਟਰਾਂ ਵਿੱਚ ਬੱਚਿਆਂ ਨੂੰ ਪੋਸ਼ਣ ਦੇ ਨਾਲ ਸਿੱਖਿਆ ਦੇ ਕੇ ਬੱਚਿਆਂ ਦਾ ਸਰਵਪੱਖੀ ਵਿਕਾਸ ਦੇ ਉਦੇਸ਼ ਪ੍ਰਾਪਤ ਕੀਤੇ ਜਾ ਸਕੇ ਅਤੇ ਸਕਸ਼ਮ ਆਂਗਣਵਾੜੀ ਸੈਟਰਾਂ ਨੂੰ ਲਰਨਿੰਗ ਸੈਟਰਾਂ ਵਜੋਂ ਵਿਕਸਿਤ ਕੀਤਾ ਜਾ ਸਕੇ । ਇਸ ਨੂੰ ਮੁੱਖ ਰੱਖਦੇ ਹੋਏ ਸਕਸ਼ਮ ਆਂਗਣਵਾੜੀ ਸੈਂਟਰ ਅਤੇ ਪੋਸ਼ਣ 2.0 ਤਹਿਤ ਆਂਗਣਵਾੜੀ ਵਰਕਰਾਂ ਦੇ ਹੁਨਰ ਨਿਖਾਰ ਜਿਵੇਂ ਕਿ ਬੱਚਿਆਂ ਦੀ ਚੰਗੀ ਸਿਹਤ , ਚੰਗੇ ਪੋਸ਼ਣ , ਬੱਚਿਆਂ ਦੀ ਸੁਰੱਖਿਆ , ਗੁਣਵਤਾ , ਸਰਵਪੱਖੀ ਵਿਕਾਸ ਅਤੇ ਦਿਵਿਆਂਗ ਬੱਚਿਆਂ ਦੇ ਵਿਕਾਸ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਸਬੰਧੀ ਟ੍ਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਵਿਖੇ ਇਹ ਟ੍ਰੇਨਿੰਗ 3 ਬੈਚ ਅਧੀਨ ਮੁੰਕਮਲ ਕਰਵਾਈ ਗਈ। ਪਹਿਲਾ ਬੈਚ ਜੋ ਕਿ ਮਿਤੀ 8 ਜਨਵਰੀ 2026 ਤੋ 10 ਜਨਵਰੀ 2026 ਤੱਕ ਪੂਰਾ ਕਰਵਾਇਆ ਗਿਆ ਜਿਸ ਅਧੀਨ 101 ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ ਅਤੇ ਦੂਜਾ ਬੈਚ ਜੋ ਕਿ ਮਿਤੀ 12 ਜਨਵਰੀ 2026 ਤੋਂ 14 ਜਨਵਰੀ 2026 ਤੱਕ ਮੁਕੰਮਲ ਕਰਵਾਇਆ ਗਿਆ ਜਿਸ ਅਧੀਨ 102 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਮੁਕੰਮਲ ਕਰਵਾਈ ਗਈ ਅਤੇ ਤੀਜਾ ਬੈਚ ਜੋ ਕਿ ਮਿਤੀ 15 ਜਨਵਰੀ 2026 ਤੋਂ 17 ਜਨਵਰੀ 2026 ਤੱਕ ਮੁਕੰਮਲ ਕਰਵਾਇਆ ਗਿਆ ਜਿਸ ਅਧੀਨ 106 ਆਂਗਣਵਾੜੀ ਵਰਕਰਾਂ ਦੀ ਟ੍ਰੇਨਿੰਗ ਮੁਕੰਮਲ ਕਰਵਾਈ ਗਈ ਹੈ। ਇਸ ਮੌਕੇ ਸ੍ਰੀ ਕੁਲਦੀਪ ਸਿੰਘ ਜਿਲ੍ਹਾ ਕੋਆਰਡੀਨੇਟਰ, ਪੋਸ਼ਣ ਅਭਿਆਣ ਸ੍ਰੀ ਸੁਖਦੀਪ ਸਿੰਘ, ਬਲਾਕ ਕੋਆਰਡੀਨੇਟਰ, ਸ੍ਰੀਮਤੀ ਕਮਲਜੀਤ ਕੌਰ ਸੁਪਰਵਾਈਜਰ, ਸ੍ਰੀਮਤੀ ਰਾਜਪਾਲ ਕੌਰ ਸੁਪਰਵਾਈਜਰ , ਸ੍ਰੀਮਤੀ ਨਿਰਮਲ ਕੌਰ ਸੁਪਰਵਾਈਜਰ, ਮਿਸ ਅਰਮਾਨਪ੍ਰੀਤ ਕੌਰ ਸੁਪਰਵਾਈਜਰ ਕੋਟਕਪੂਰਾ-1, ਮਿਸ ਕਿਰਨਮੀਤ ਕੌਰ ਸੁਪਰਵਾਈਜਰ ਕੋਟਕਪੂਰਾ-1, ਸ੍ਰੀਮਤੀ ਕਰਮਜੀਤ ਕੌਰ, ਸੁਪਰਵਾਈਜਰ ਕੋਟਕਪੂਰਾ 1, ਸ਼੍ਰੀ ਸੁਖਮੰਦਰ ਸਿੰਘ ਚਾਈਲਡ ਪ੍ਰੋਟੈਕਸ਼ਨ ਅਫਸਰ (ਆਈ ਸੀ) ਫਰੀਦਕੋਟ, ਸ਼੍ਰੀ ਗੁਰਵਿੰਦਰ ਸਿੰਘ ਮੀਡੀਆ ਅਸਿਸਟੈਂਟ ਫਰੀਦਕੋਟ ਅਤੇ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ (ECCE) ਸਮੱਗਰੀ ਸ਼੍ਰੀ ਸੰਜੀਵ ਕੁਮਾਰ ਵੱਲੋਂ ਪੋਸ਼ਣ ਅਤੇ ਪੜ੍ਹਾਈ ਵੀ ਟ੍ਰੇਨਿੰਗ ਵਿੱਚ ਭਾਗ ਲਿਆ ਗਿਆ।

Releated Posts

ਸਰਕਾਰ ਨੇ ਪੈਟਰੋਲ- ਡੀਜ਼ਲ ਅਤੇ ATF ‘ਤੇ ਘਟਾਈ ਨਿਰਯਾਤ ਡਿਊਟੀ ; ਅੱਜ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ

ਨਵੀ ਦਿੱਲੀ, 1 ਜੂਨ : ਵਿਸ਼ਵਵਿਆਪੀ ਊਰਜਾ ਸੰਕਟ ਅਤੇ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਉਥਲ-ਪੁਥਲ ਦੇ ਵਿਚਕਾਰ, ਕੇਂਦਰ…

ByByPrince KandhariJun 1, 2026

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ

ਕੇ ਵੀ ਕੇ ਫਰੀਦਕੋਟ ਵੱਲੋਂ ਖਾਦਾਂ ਦੀ ਸੰਤੁਲਤਿ ਵਰਤੋਂ ਬਾਰੇ ਇਨਪੁਟ ਡੀਲਰਾਂ ਲਈ ਸਿਖਲਾਈ ਕੋਰਸ ਦਾ ਆਯੋਜਨ ਫਰੀਦਕੋਟ…

ByByPrince KandhariMay 25, 2026

Australia Breaking: ਪੰਜਾਬੀਆਂ ਨੂੰ ਟਾਰਗੇਟ ਕਰਨ ਵਾਲਾ ਸੰਗਠਨ ਆਸਟ੍ਰੇਲੀਆ ਸਰਕਾਰ ਨੇ ਕੀਤਾ ਬੈਨ

ਚੰਡੀਗੜ੍ਹ, 17 ਮਈ – ਆਸਟ੍ਰੇਲੀਆ ਦੀ ਸਰਕਾਰ ਨੇ ਨੈਸ਼ਨਲ ਸੋਸ਼ਲਿਸਟ ਨੈੱਟਵਰਕ (NSN), ਇੱਕ ਨਵ-ਨਾਜ਼ੀ ਸੰਗਠਨ ਨੂੰ ਬੈਨ ਕਰ…

ByByPrince KandhariMay 17, 2026

Bank Holiday : ਮਈ ਮਹੀਨੇ ਕਿੰਨੇ ਦਿਨ ਬੈਂਕ ਰਹਿਣਗੇ ਬੰਦ? ਦੇਖੋ ਪੂਰੀ ਸੂਚੀ

ਚੰਡੀਗੜ੍ਹ, 30 ਅਪ੍ਰੈਲ 2026 : ਮਈ ਮਹੀਨੇ ਜੇਕਰ ਤੁਸੀਂ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਕਰਨ ਬਾਰੇ ਸੋਚ…

ByByPrince KandhariMay 1, 2026
14 Comments Text
  • Paige3859 says:
    Your comment is awaiting moderation. This is a preview; your comment will be visible after it has been approved.
    Fast indexing of website pages and backlinks on Google https://is.gd/r7kPlC
  • Kyra132 says:
    Your comment is awaiting moderation. This is a preview; your comment will be visible after it has been approved.
    Fast indexing of website pages and backlinks on Google https://is.gd/r7kPlC
  • Kenny2617 says:
    Your comment is awaiting moderation. This is a preview; your comment will be visible after it has been approved.
    Fast indexing of website pages and backlinks on Google https://is.gd/r7kPlC
  • Cara4295 says:
    Your comment is awaiting moderation. This is a preview; your comment will be visible after it has been approved.
    Hello https://is.gd/tvHMGJ
  • Greta3100 says:
    Your comment is awaiting moderation. This is a preview; your comment will be visible after it has been approved.
    Hi https://is.gd/9PLRLO
  • Susan409 says:
    Your comment is awaiting moderation. This is a preview; your comment will be visible after it has been approved.
    Hello https://is.gd/tvHMGJ
  • Michael4644 says:
    Your comment is awaiting moderation. This is a preview; your comment will be visible after it has been approved.
    Maximize your income with our high-converting offers—join as an affiliate!
  • Bailey2632 says:
    Your comment is awaiting moderation. This is a preview; your comment will be visible after it has been approved.
    Share your unique link and cash in—join now!
  • Julius2064 says:
    Your comment is awaiting moderation. This is a preview; your comment will be visible after it has been approved.
    Unlock exclusive rewards with every referral—apply to our affiliate program now!
  • Sheila2132 says:
    Your comment is awaiting moderation. This is a preview; your comment will be visible after it has been approved.
    Your influence, your income—join our affiliate network today!
  • Earl4435 says:
    Your comment is awaiting moderation. This is a preview; your comment will be visible after it has been approved.
    Unlock exclusive affiliate perks—register now!
  • Hayden4795 says:
    Your comment is awaiting moderation. This is a preview; your comment will be visible after it has been approved.
    Turn your traffic into cash—join our affiliate program!
  • Effie3748 says:
    Your comment is awaiting moderation. This is a preview; your comment will be visible after it has been approved.
    Unlock top-tier commissions—become our affiliate partner now!
  • Veronica431 says:
    Your comment is awaiting moderation. This is a preview; your comment will be visible after it has been approved.
    Boost your income—enroll in our affiliate program today!
  • Leave a Reply

    Your email address will not be published. Required fields are marked *

    Scroll to Top