• Home
  • Latest News
  • ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਵੱਲੋਂ ਪੰਚਾਇਤ ਸੰਮਤੀ ਫਰੀਦਕੋਟ ਦਿਹਾਤੀ ਹਲਕੇ ਤੋਂ ਸੁਖਮੰਦਰ ਸਿੰਘ ਨੇ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ…
Image

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਵੱਲੋਂ ਪੰਚਾਇਤ ਸੰਮਤੀ ਫਰੀਦਕੋਟ ਦਿਹਾਤੀ ਹਲਕੇ ਤੋਂ ਸੁਖਮੰਦਰ ਸਿੰਘ ਨੇ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ…

ਫਰੀਦਕੋਟ:05 ਦਸੰਬਰ(ਕੰਧਾਰੀ)

ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਵੱਲੋਂ ਪੰਚਾਇਤ ਸੰਮਤੀ ਫਰੀਦਕੋਟ ਦਿਹਾਤੀ ਹਲਕੇ ਤੋਂ ਸ. ਸੁਖਮੰਦਰ ਸਿੰਘ (ਕਾਕੂ)ਗੋਬਿੰਦ ਨਗਰ (ਭੋਲੂਵਾਲਾ ਰੋਡ)ਫਰੀਦਕੋਟ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਸਬੰਧੀ ਸ.ਸੁਖਮੰਦਰ ਸਿੰਘ ਵੱਲੋ ਆਪਣੇ ਕਾਗਜ ਮਨਪ੍ਰੀਤ ਸਿੰਘ ਬਰਾੜ ਭੋਲੂਵਾਲਾ ਜ਼ਿਲਾ ਪ੍ਰਧਾਨ ਸ਼ਹਿਰੀ ਅਤੇ ਪ੍ਰਿਤਪਾਲ ਸਿੰਘ ਕੋਹਲੀ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ ਦੀ ਹਾਜਰੀ ਵਿੱਚ ਆਪਣੇ ਕਾਗਜ ਸਹਾਇਕ ਕਮਿਸ਼ਨਰ ਅਫਸਰ ਫਰੀਦਕੋਟ ਸ.ਗੁਰਕਿਰਨਦੀਪ ਸਿੰਘ ਸਿਧੂ ਨੂੰ ਬਤੌਰ ਉਮੀਦਵਾਰ ਕਾਗਜ ਦਾਖਲ ਕਰਵਾਏ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਫਰੀਦਕੋਟ ਦੇ ਮੈਂਬਰ ਜਿੰਨਾਂ ਵਿੱਚ ਜਗਜੀਵਨ ਸਿੰਘ ਸੰਧੂ ਸਾਬਕਾ ਸਰਪੰਚ ਹਰਦਿਆਲੇ ਵਾਲਾ,ਅਮਨਇੰਦਰ ਸਿੰਘ ਬਰਾੜ ਬੰਨੀ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ,ਗੁਰਜੰਟ ਸਿੰਘ ਸਿਰਸੜੀ, ਭਾਈ ਜਸਵੰਤ ਸਿੰਘ, ਭਾਈ ਪ੍ਰੀਤਮ ਸਿੰਘ, ਭਗਵੰਤ ਸਿੰਘ, ਅਮਰੀਕ ਸਿੰਘ, ਜਗਦੇਵ ਸਿੰਘ, ਐਡਵੋਕੇਟ ਜੋਗਿੰਦਰ ਸਿੰਘ ਬਰਾੜ, ਐਡਵੋਕੇਟ ਰਣਜੀਤ ਸਿੰਘ ਸੇਠੀ,ਐਡਵੋਕੇਟ ਰੋਹਿਤ ਦਰਸ਼ਨ, ਅਮਰੀਕ ਸਿੰਘ ਭੋਲੂਵਾਲਾ,ਕੇ.ਪੀ.ਸਿੰਘ ਸਰਾਂ,ਰਣਪਿੰਦਰ ਸਿੰਘ ਪਿੱਪਲੀ ਗੋਲਡੀ,ਜਸਪਾਲ ਸਿੰਘ ਬਰਾੜ, ਹਰਵੰਤ ਸਿੰਘ, ਬਲਜਿੰਦਰ ਸਿੰਘ, ਦਲੇਰ ਸਿੰਘ ਭੋਲੂਵਾਲਾ ਰੋਡ, ਗੁਰਜੀਤ ਸਿੰਘ, ਮਨਦੀਪ ਸਿੰਘ, ਸੁਖਦੇਵ ਸਿੰਘ ਸੁੰਦਰ ਨਗਰ ਫਰੀਦਕੋਟ ਅਤੇ ਜਸਪਾਲ ਸਿੰਘ ਬਰਾੜ ਆਦਿ ਹਾਜ਼ਰ ਸਨ

Releated Posts

ਸਿੱਧੂ ਪਰਿਵਾਰ ਦੇ ਘਰ ਨੂੰ ਜਾਂਦੀ ਕੱਚੀ ਪਹੀ ਦਾ ਕੰਮ ਜਾਰੀ।

ਸਿੱਧੂ ਪਰਿਵਾਰ ਦੇ ਘਰ ਨੂੰ ਜਾਂਦੀ ਕੱਚੀ ਪਹੀ ਦਾ ਕੰਮ ਜਾਰੀ। ਫਰੀਦਕੋਟ 8 ਫਰਵਰੀ – ( ਪਰਵਿੰਦਰ  ਸਿੰਘ…

ByByPrince KandhariFeb 8, 2026

ਗਗਨਦੀਪ ਧਾਲੀਵਾਲ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਮਾਲਵਾ ਜੌਨ ਸੈਂਟਰਲ ਦਾ ਇੰਚਾਰਜ ਲਗਾਇਆ ਗਿਆ

ਫ਼ਰੀਦਕੋਟ 31 ਜਨਵਰੀ  ਗਗਨਦੀਪ ਧਾਲੀਵਾਲ ਚੇਅਰਮੈਨ ਇੰਪਰੂਵਮੈਂਟ ਟਰੱਸਟ ਫ਼ਰੀਦਕੋਟ ਨੂੰ ਆਮ ਆਦਮੀ ਪਾਰਟੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ…

ByByPrince KandhariJan 31, 2026

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਗੁੱਜਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਪਿੰਡ ਗੁੱਜਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਰਵਾਨਾ ਫਰੀਦਕੋਟ 23 ਦਸੰਬਰ (ਪਰਵਿੰਦਰ ਸਿੰਘ…

ByByPrince KandhariDec 23, 2025

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੱਗੇਆਣਾ ਤੋਂ ਬੱਸ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਿੰਡ ਬੱਗੇਆਣਾ ਤੋਂ ਬੱਸ ਰਵਾਨਾ ਜੈਤੋ 23 ਦਸੰਬਰ (ਪਰਵਿੰਦਰ ਸਿੰਘ)ਪੰਜਾਬ ਸਰਕਾਰ ਦੀ…

ByByPrince KandhariDec 23, 2025
5 Comments Text
  • Roberto1095 says:
    Your comment is awaiting moderation. This is a preview; your comment will be visible after it has been approved.
    https://shorturl.fm/LHqci
  • Sofia1337 says:
    Your comment is awaiting moderation. This is a preview; your comment will be visible after it has been approved.
    https://shorturl.fm/P93F2
  • Hanna4605 says:
    Your comment is awaiting moderation. This is a preview; your comment will be visible after it has been approved.
    https://shorturl.fm/NGFEP
  • Brooklyn4610 says:
    Your comment is awaiting moderation. This is a preview; your comment will be visible after it has been approved.
    https://shorturl.fm/3f0fX
  • Archie3211 says:
    Your comment is awaiting moderation. This is a preview; your comment will be visible after it has been approved.
    https://shorturl.fm/alBNB
  • Leave a Reply

    Your email address will not be published. Required fields are marked *

    Scroll to Top