• Home
  • Latest News
  • ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਵਿੱਚ 615 ਯੂਨਿਟ ਬਲੱਡ ਇਕੱਤਰ-ਗੁਰਜੀਤ ਹੈਰੀ ਢਿੱਲੋਂ।
Image

ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਵਿੱਚ 615 ਯੂਨਿਟ ਬਲੱਡ ਇਕੱਤਰ-ਗੁਰਜੀਤ ਹੈਰੀ ਢਿੱਲੋਂ।

ਬਾਬਾ ਫਰੀਦ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਵਿੱਚ 615 ਯੂਨਿਟ ਬਲੱਡ ਇਕੱਤਰ.. ਗੁਰਜੀਤ ਹੈਰੀ ਢਿੱਲੋਂ।

ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮਨਿਸਟਰ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ।

ਪਰਵਿੰਦਰ ਸਿੰਘ ਕੰਧਾਰੀ

ਫ਼ਰੀਦਕੋਟ, ਸਤੰਬਰ – ਮਹਾਨ ਸੂਫ਼ੀ ਸੰਤ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਫ਼ਰੀਦਕੋਟ ਵੱਲੋਂ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਅਤੇ ਵੇਰਕਾ ਕੋਟਕਪੂਰਾ ਰੋਡ ਫਰੀਦਕੋਟ ਵਿੱਖੇ ਵਿਸ਼ਾਲ ਖੂਨਦਾਨ ਕੈੰਪਾਂ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਨੂੰ ਕੈਨੇਰਾ ਬੈਂਕ, ਰੋਟਰੀ ਕਲੱਬ, ਰੈੱਡ ਕ੍ਰਾਸ ਫ਼ਰੀਦਕੋਟ, ਖੁਰਮੀ ਜਵੈੱਲਰ,ਮਾਸੂਮ ਪ੍ਰਵਾਜ, ਸੀਰ ਸੋਸਾਇਟੀ, ਜਲ ਜੀਵਨ ਬਚਾਓ ਮੋਰਚਾ,ਗਿਆਨ ਹੌਂਡਾ ਜ਼ਿਮੀਦਾਰ ਟਰੈਕਟਰਜ਼ ਸੋਨਾਲੀਕਾ, ਵਿਵੇਕ ਆਸ਼ਰਮ ਜੈਤੋ, ਅਨੰਤ ਕੁਟੀਆ ਅਤੇ ਕਿਸਾਨ ਜਥੇਬੰਦੀਆਂ ਆਦਿ ਵੱਲੋਂ ਸਹਿਯੋਗ ਪ੍ਰਾਪਤ ਹੋਇਆ।ਕੈਂਪ ਵਿੱਚ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਮਨੁੱਖਤਾ ਦੀ ਸੇਵਾ ਦੇ ਉੱਚੇ ਮਾਪਦੰਡ ਸਥਾਪਿਤ ਕਰਦੇ ਹਨ।ਸ. ਖੁੱਡੀਆਂ ਨੇ ਕਿਹਾ, “ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਇੱਕ ਬੂੰਦ ਖੂਨ ਕਿਸੇ ਮਰੀਜ਼ ਲਈ ਨਵੀਂ ਜ਼ਿੰਦਗੀ ਦਾ ਸੰਦੇਸ਼ ਲਿਆਉਂਦੀ ਹੈ। ਖੂਨਦਾਨ ਕਰਨਾ ਨਾ ਸਿਰਫ਼ ਲੋੜਵੰਦ ਦੀ ਜਾਨ ਬਚਾਉਂਦਾ ਹੈ, ਸਗੋਂ ਦਾਨੀ ਦੇ ਆਪਣੇ ਸਰੀਰ ਲਈ ਵੀ ਲਾਭਕਾਰੀ ਹੁੰਦਾ ਹੈ।”ਇਸ ਮੌਕੇ ਸੂਬਾ ਪ੍ਰਧਾਨ ਗੁਰਜੀਤ ਸਿੰਘ ਢਿੱਲੋ ਨੇ ਦੱਸਿਆ ਤੇ ਧੰਨਵਾਦ ਕੀਤਾ ਸਾਰੇ ਮਹਿਮਾਨਾਂ, ਡੋਨਰਜ਼, ਸਹਿਯੋਗੀਆਂ, ਪ੍ਰੈਸ ਤੇ ਟੀਮ ਮੈਬਰਾਨ ਦਾ ਉਹਨਾਂ ਦੱਸਿਆ ਕੇ ਏਨਾ ਬਲੱਡ ਕੈਂਪਾ ਵਿੱਚ ਐਮ. ਐਲ. ਏ ਗੁਰਦਿੱਤ ਸਿੰਘ ਸੇਖੋਂ, ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ, ਐਮ. ਪੀ ਸਰਦਾਰ ਸਰਬਜੀਤ ਸਿੰਘ ਖ਼ਾਲਸਾ ਦੇ ਪੀ ਏ ਦਲੇਰ ਸਿੰਘ , ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ, ਗਗਨਦੀਪ ਸਿੰਘ ਧਾਲੀਵਾਲ, ਗੁਰਤੇਜ ਖੋਸਾ, ਨਵਦੀਪ ਬੱਬੂ ਬਰਾੜ,ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਗਿੱਲ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ, ਹਰਵਿੰਦਰ ਸਿੰਘ ਖਾਲਸਾ,ਪ੍ਰਤਾਪ ਸਿੰਘ ਨੰਗਲ, ਗੁਰਬਿੰਦਰ ਸਿੱਖਾਂਵਾਲਾ, ਗੁਰਮੇਲ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਵੜਿੰਗ, ਅਮਜ਼ਦ ਖਾਨ, ਸੰਨੀ, ਵੰਸ਼, ਅਮਨ, ਮੋਨੂੰ,ਐਵੋਨ, ਸੀਪਾ ਸਰਾਂ, ਗੁਰਸੇਵਕ ਸਿੰਘ ਮਾਨੀਵਾਲਾ,ਗੁਰਸੇਵਕ ਸਿੰਘ ਭਾਣਾ ਟੀਮ, ਦਿਲਾਵਰ ਹੁਸਸੈਨ, ਅਲੇਕ੍ਸ ਦੱਸੂਜਾ, ਪ੍ਰਦੀਪ ਕੁਮਾਰ, ਜਗਦੇਵ ਸਿੰਘ ਫੌਜੀ ਅਤੇ ਟੀਮ ਬਿਜਲੀ ਬੋਰਡ, ਬਾਬਾ ਜੀ ਪੰਜਗਰਾਈਂ,ਮਨਪ੍ਰੀਤ ਸਿੰਘ ਤੇ ਟੀਮ, ਨਿਰਮਲ ਕੌਸ਼ਿਕ,ਮਹਿੰਦੀਰਤਾ ਜੀ, ਤਰਸੇਮ ਸਿੰਘ,ਡਾ. ਰਸ਼ਪਾਲ ਸਿੰਘ ਸੰਧੂ ਪ੍ਰਧਾਨ, ਗੁਰਪ੍ਰੀਤ ਮੌੜ, ਸੰਦੀਪ ਧਨੋਲਾ,ਮੰਜੂ ਸੁਖੀਜਾ ਮੈਡਮ,ਹਰਮਨ ਹੱਲਣ, ਮੈਦਾਨ ਫਰੀਦਕੋਟ, ਮੋਰ ਫਰੀਦਕੋਟ, ਮਾਰਸ਼ਲ, ਗੁਰਪ੍ਰੀਤ ਕੋਟਕਰੋਡ,ਗਗਨਦੀਪ ਸਿੰਘ, ਮਨਜਿੰਦਰ ਕੌਰ ਤੇ ਟੀਮ ਆਸ਼ੂ, ਸ਼ਿਵਨਾਥ ਦਰਦੀ ਤੇ ਸਾਰੇ ਸੇਵਾਦਾਰ, ਰੋਟਰੀ ਕਲੱਬ, ਦਵਿੰਦਰ ਸਿੰਘ ਪੰਜਾਬ ਮੋਟਰਜ਼,ਰਾਜਿੰਦਰ ਦਾਸ ਰਿੰਕੂ, ਗੋਰਾ,ਕਾਕਾ ਸਿੰਘ,ਡਾ. ਜਗੀਰ ਸਿੰਘ,ਡੀ ਐੱਸ ਪੀ ਤਰਲੋਚਨ ਸਿੰਘ, ਅਮਨਦੀਪ ਬਾਬਾ, ਅਮਨ ਵੜਿੰਗ, ਬੰਟੀ ਰੋਮਾਣਾ, ਗੌਰਵ ਕੱਕਰ, ਗਰੀਬ ਦਾਸ ਜੀ,ਡੀ. ਐਮ. ਸੀ ਡਾ.ਵਿਸ਼ਵਦੀਪ ਗੋਇਲ ਬਿੱਟੂ ਬਾਈ ਜੀ , ਸੁਰਜੀਤ ਸਿੰਘ,ਸੰਨੀ ਬਾਵਾ ਜੀ, ਪ੍ਰੋ. ਨਿਤਨੇਮ ਸਿੰਘ ਜੀ,ਰੁਪਿੰਦਰਜੀਤ ਗੋਲਡੀ ਮਿਸਲ ਸਤਲੁਜ,ਲੋਕ ਰਾਜ ਸਿੰਗਰ ਰਾਜ ਗਿੱਲ ਭਾਣਾ, ਲੋਕ ਰਾਜ ਸਿੰਗਰ ਕੀਰਤ ਮਾਨ, ਗੁਰਪਿਆਰ, ਵਿੱਕੀ,ਸ਼ਰਨਜੀਤ ਸਿੰਘ ਸਰਾਂ, ਕੇ.ਪੀ. ਸਿੰਘ, ਸਰਾਂ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਰਾਜਨ ਦੂਆ, ਸੁਖਵਿੰਦਰ ਸਿੰਘ, ਰਾਜਵਿੰਦਰ ਸਿੰਘ, ਧਰਮਪਾਲ, ਦਵਿੰਦਰ ਸਿੰਘ ,ਮਿੰਟੂ ਦੀਪ ਸਿੰਘ ਵਾਲਾ,ਜਸਵੀਰ ਸਿੰਘ,ਸੰਨੀ, ਦਵਿੰਦਰਜੀਤ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਅਮਰ ਸਿੰਘ, ਕੁਲਵੰਤ ਸਿੰਘ,ਬੀਰਇੰਦਰ ਸਿੰਘ, ਸਵਰਨ ਸਿੰਘ ਬਾਠ ,ਸ਼ੰਕਰ ਸ਼ਰਮਾ, ਕੇਵਲ ਕਟਾਰੀਆ, ਕੇਵਲ ਗਿੱਲ,ਅਤੇ ਤਰਸੇਮ ਸਿੰਘ ਆਦਿ ਸਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਖੂਨਦਾਨੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਸ਼ਰਨਜੀਤ ਸਿੰਘ ਸਰਾਂ ਨੇ ਕਿਹਾ ਕੇ ਬਾਬਾ ਫਰੀਦ ਜੀ ਆਗਮਨ ਪੁਰਬ ਤੇ ਵਿਸ਼ੇਸ਼ ਸਨਮਾਨ ਵੀ ਕੀਤੇ ਗਏ ਜਿਨ੍ਹਾਂ ਵਿੱਚ ਸਮਾਜ ਸੇਵੀ, ਪੱਤਰਕਾਰ ਵੀਰਾਂ ਤੇ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ/ਇਸ ਮੌਕੇ ਪ੍ਰਧਾਨ ਗੁਰਜੀਤ ਹੈਰੀ ਢਿੱਲੋਂ ਨੇ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਬਲੱਡ ਬੈਂਕਾਂ ਟੀਮਾਂ,ਸਾਰੇ ਡੋਨਰਜ਼ ਤੇ ਸਹਿਯੋਗੀਆਂ ਕੇਨਰਾ ਬੈਂਕ ਫ਼ਰੀਦਕੋਟ, ਜ਼ਿਮੀਦਾਰ ਟਰੈਕਟਰਜ਼ ਸੋਨਾਲੀਕਾ, ਖੁਰਮੀ ਜਵੈੱਲਰ,ਮਾਸੂਮ ਪ੍ਰਵਾਜ, ਜਲ ਜੀਵਨ ਮੋਰਚਾ,ਗਿਆਨ ਹੌਂਡਾ ਫਰੀਦਕੋਟ ਐਂਡ ਰੋਟਰੀ ਇੰਟਰਨੈਸ਼ਨਲ ਕਲੱਬ ਫ਼ਰੀਦਕੋਟ, ਟੀਮ ਸ਼ੇਖ ਫਰੀਦ ਸਾਹਿਤਿਕ ਕਲੱਬ ਤੇ ਸਾਰੇ ਮੀਡੀਆ ਆਲੇ ਵੀਰਾਂ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕੇ ਅਸੀਂ ਹਮੇਸ਼ਾ ਦਿਨ ਰਾਤ ਇਸੇ ਤਰਾਂ ਸੇਵਾ ਕਰਦੇ ਰਹਾਂ ਗਏ

Releated Posts

ਸ੍ਰੀ ਬੇਰ ਸਾਹਿਬ ਵਿਖੇ 557ਵੇਂ ਪ੍ਰਕਾਸ਼ ਗੁਰਪੁਰਬ ਦੀਆਂ ਤਿਆਰੀਆਂ ਸ਼ੁਰੂ

SGPC ਨੇ ਧਾਰਮਿਕ ਜਥੇਬੰਦੀਆਂ ਨਾਲ ਕੀਤੀ ਵਿਸ਼ੇਸ਼ ਮੀਟਿੰਗ ਕਪੂਰਥਲਾ, 2 ਨਵੰਬਰ 2026 : ਜਗਤ ਗੁਰੂ ਸ੍ਰੀ ਗੁਰੂ ਨਾਨਕ…

ByByPrince KandhariNov 2, 2026

Mansa : ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅਦਾਲਤ ਵੱਲੋਂ ਵੱਡਾ ਝਟਕਾ! ਪੜ੍ਹੋ ਪੂਰੀ ਖ਼ਬਰ

ਮਾਨਸਾ, 2 ਨਵੰਬਰ 2026: ਕਿਸਾਨ ਆਗੂ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਅੱਜ ਰਿਮਾਂਡ ਖ਼ਤਮ ਹੋਣ ਤੋਂ ਬਾਅਦ…

ByByPrince KandhariNov 2, 2026

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਲ-ਬਦਲੀ ਦਾ ਦੌਰ ਸ਼ੁਰੂ ; ਚੇਤਨ ਸਿੰਘ ਜੌੜਾਮਾਜਰਾ, ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਸ਼ਾਮਲ

ਚੰਡੀਗੜ੍ਹ, 2 ਨਵੰਬਰ:- 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿੱਚ ਸਿਆਸੀ ਸਰਗਰਮੀਆਂ ਅਤੇ ਦਲ ਬਦਲੀ…

ByByPrince KandhariNov 2, 2026

Leave a Reply

Your email address will not be published. Required fields are marked *

Scroll to Top